Kamal Kahlon & Param Singh - Teri Lod Lyrics


ਦਿਲ ਨੂੰ ਆ ਕਾਬੂ ਕਰ ਗਿਆ
ਤੇਰੀ ਬਿੱਲੀ ਅੱਖ ਦਾ ਇਸ਼ਾਰਾ
ਦਿਲ ਨੂੰ ਵੀ ਕੁਛ ਹੋ ਗਿਆ
ਮੁੜ ਕੇ ਤੂੰ ਵੇਖਿਆ ਦੁਬਾਰਾਇਕ ਤੇਰੀ ਸਾਹ ਇਕ ਤੇਰੀ ਖੁਸ਼ਬੂ
ਆ ਪਰਫਿਊਮ ਦਾ ਜਾਦੂ
ਤੇਰੇ ਨੈਣ ਨਸ਼ੀਲੇ
ਮੈਨੂੰ ਕਰਦੇ ਆ ਕਾਬੂਹੁਣ ਨਜ਼ਰੇ ਮੇਰੀ ਬਸ ਤੈਨੂੰ ਹੀ ਤੱਕਦੀ
ਆਜਾ ਤੂੰ ਨੇੜੇ ਛੱਡ ਫਿਕਰ ਤੂੰ ਜੱਗ ਦੀਸਾਰੀ ਦੁਨੀਆਂ ਵਿਚ ਹੋਇਆ ਸ਼ੋਰ
ਤੇਰੇ ਵਰਗੀ ਨਾ ਕੋਈ ਹੋਰ
ਰੱਬ ਨੇ ਰੱਖੀ ਨਾ ਕੋਈ ਥੋਡ
ਮੇਰੇ ਸਾਹਾਂ ਨੂੰ ਤੇਰੀ ਲੋੜ
ਦੱਸ ਦੇ ਤੂੰ ਦਿਲ ਵਾਲੀ ਬਾਤ
ਮੈਨੂੰ ਨੀ ਵਾਈਟ ਸਾਰੀ ਰਾਤ
ਤੇਰੀ ਸਹੇਲੀਆਂ ਵੀ ਮੈਨੂੰ
ਕਰਦੀ ਆ ਇਸ਼ਾਰੇ ਬਾਹਲੇ ਵਾਟਤੇਰੀ ਅੱਖੀਆਂ ਨੂੰ ਵੀ ਕੁਝ ਹੋਇਆ ਅਸਰ
ਜਦੋ ਹੋਲੀ ਹੋਲੀ ਨੱਚਦੀ ਮੈਨੂੰ ਸਾਰੀ ਖ਼ਬਰ
ਤੂੰ ਨੱਚਦੀ ਕਮਾਲ ਲਗਦੀ ਆ ਬੇਮਿਸ਼ਾਲ
ਤੈਨੂੰ ਦਾਰੂ ਦਾ ਨਸ਼ਾ ਆ ਤੇਰੀ ਵੱਖਰੀ ਆ ਚਾਲਅੱਖ ਦੂਰੋਂ ਤੋਂ ਮਿਲਾਵੈ
ਫਿਰ ਨੇੜੇ ਨੇੜੇ ਆਵੇ
ਗੱਲ ਦੱਸ ਦੇ ਤੂੰ ਦਿਲ ਦੀ
ਕਿਊ ਤੂੰ ਨੱਖਰੇ ਦਿਖਾਵੇਹੋਸ਼ ਮੇਰਾ ਵੀ ਗਿਆ ਆ
ਹੋਇਆ ਪਿਆਰ ਦਾ ਨਸ਼ਾ ਆ
ਬੱਸ ਕਰਦੇ ਇਸ਼ਾਰੇ
ਮੈਨੂੰ ਇੰਨਾ ਕਿਊ ਸਤਾਵੇ
ਸਾਰੀ ਦੁਨੀਆਂ ਵਿਚ ਹੋਇਆ ਸ਼ੋਰ
ਤੇਰੇ ਵਰਗੀ ਨਾ ਕੋਈ ਹੋਰ
ਰੱਬ ਨੇ ਰੱਖੀ ਨਾ ਕੋਈ ਥੋਡ
ਮੇਰੇ ਸਾਹਾਂ ਨੂੰ ਤੇਰੀ ਲੋੜਸਾਰੀ ਦੁਨੀਆਂ ਵਿਚ ਹੋਇਆ ਸ਼ੋਰ
ਤੇਰੇ ਵਰਗੀ ਨਾ ਕੋਈ ਹੋਰ
ਰੱਬ ਨੇ ਰੱਖੀ ਨਾ ਕੋਈ ਥੋਡ
ਮੇਰੇ ਸਾਹਾਂ ਨੂੰ ਤੇਰੀ ਲੋੜ

Teri Lod lyrics !!!

Related Kamal Kahlon & Param Singh Lyrics